1/8
Opera Touch screenshot 0
Opera Touch screenshot 1
Opera Touch screenshot 2
Opera Touch screenshot 3
Opera Touch screenshot 4
Opera Touch screenshot 5
Opera Touch screenshot 6
Opera Touch screenshot 7
Opera Touch Icon

Opera Touch

Robert Browne
Trustable Ranking IconOfficial App
245K+ਡਾਊਨਲੋਡ
16MBਆਕਾਰ
Android Version Icon8.1.0+
ਐਂਡਰਾਇਡ ਵਰਜਨ
2.9.9(02-03-2022)ਤਾਜ਼ਾ ਵਰਜਨ
4.0
(26 ਸਮੀਖਿਆਵਾਂ)
Age ratingPEGI-3
ਡਾਊਨਲੋਡ ਕਰੋ
ਵੇਰਵਾਸਮੀਖਿਆਵਾਂਵਰਜਨਜਾਣਕਾਰੀ
1/8

Opera Touch ਦਾ ਵੇਰਵਾ

ਤੇਜ਼, ਸੁਰੱਖਿਅਤ ਅਤੇ ਨਿਜੀ, Opera Touch ਆਪਣੇ ਸ਼ਾਨਦਾਰ ਵਰਤੋਕਰਤਾ ਇੰਟਰਫੇਸ ਲਈ ਰੈੱਡ ਡਾਟ ਅਵਾਰਡ ਨਾਲ ਵਧੀਆ ਤਰੀਕੇ ਨਾਲ ਡਿਜ਼ਾਇਨ ਕੀਤਾ ਗਿਆ ਵੈਬ ਬ੍ਰਾਊਜ਼ਰ ਹੈ। ਦੂਨੀਆ ਭਰ ਵਿੱਚ ਲੱਖਾਂ ਪ੍ਰਸ਼ੰਸਕਾਂ ਦੁਆਰਾ ਇਸਦਾ ਅਨੰਦ ਲਿਆ ਗਿਆ ਹੈ, ਇਹ ਕੰਮ ਵਿੱਚ ਰੁੱਝੇ ਹੋਏ ਲੋਕਾਂ ਲਈ ਬਣਾਇਆ ਗਿਆ ਹੈ ਅਤੇ ਤੁਰੰਤ ਨਤੀਜਿਆਂ ਲਈ ਤੇਜ਼ ਵੈਬ ਖੋਜ ਦੀ ਸੁਵਿਧਾ ਦਿੰਦਾ ਹੈ। ਬ੍ਰਾਊਜ਼ਿੰਗ ਦਾ ਉੱਤਮ ਤਜ਼ਰਬਾ ਪ੍ਰਾਪਤ ਕਰਨ ਲਈ Opera Touch ਸਥਾਪਿਤ ਕਰੋ।

Opera Touch, Android 'ਤੇ ਸਭ ਤੋਂ ਤੇਜ਼ ਮੋਬਾਈਲ ਬ੍ਰਾਊਜ਼ਰ ਬਣਨ ਲਈ ਬਣਾਇਆ ਗਿਆ ਹੈ। ਜਦੋਂ ਤੁਸੀਂ Opera Touch ਬ੍ਰਾਊਜ਼ਰ ਖੋਲ੍ਹਦੇ ਹੋ, ਤਾਂ ਇਹ ਵੈੱਬ 'ਤੇ ਚੀਜ਼ਾਂ ਲੱਭਣ ਲਈ ਤੁਰੰਤ ਤਿਆਰ ਹੁੰਦਾ ਹੈ। ਫਾਸਟ ਐਕਸ਼ਨ ਬਟਨ ਹਮੇਸ਼ਾ ਤੁਹਾਡੇ ਬ੍ਰਾਊਜ਼ਰ ਦੀ ਸਕ੍ਰੀਨ 'ਤੇ ਉਪਲਬਧ ਹੁੰਦਾ ਹੈ ਅਤੇ ਤੁਹਾਨੂੰ ਤੁਰੰਤ ਖੋਜ ਕਰਨ ਲਈ ਸਿੱਧੀ ਪਹੁੰਚ ਦਿੰਦਾ ਹੈ।

Opera Touch ਬ੍ਰਾਊਜ਼ਰ ਤੁਹਾਨੂੰ ਸੁਰੱਖਿਅਤ ਰੱਖਣ ਅਤੇ ਵੱਧ ਤੋਂ ਵੱਧ ਤੁਹਾਨੂੰ ਆਨਲਾਈਨ ਗੋਪਨੀਯਤਾ ਸੁਰੱਖਿਆ ਦੇਣ ਲਈ ਵੈੱਬ ਤਕਨਾਲੋਜੀਆਂ ਵਿੱਚ ਬਹੁਤ ਨਵੀਨਤਮ ਵਰਤਦਾ ਹੈ। ਇਨਬਿਲਟ ਟ੍ਰੈਕਿੰਗ ਪ੍ਰੀਵੈਂਸ਼ਨ ਪ੍ਰਾਈਵੇਟ ਬ੍ਰਾਊਜ਼ਿੰਗ ਮੋਡ ਨਾਲ ਤੀਜੀ ਪਾਰਟੀ ਦੀ ਟ੍ਰੈਕਿੰਗ ਕੂਕੀਜ਼ ਨੂੰ ਰੋਕਦੀ ਹੈ ਜੋ ਤੁਹਾਨੂੰ ਆਨਲਾਈਨ ਪੂਰੀ ਤਰ੍ਹਾਂ ਅਣਜਾਣ ਰਹਿਣ ਵਿੱਚ ਸਹਾਇਤਾ ਕਰਦੀ ਹੈ। ਬ੍ਰਾਊਜ਼ਰ ਵਿੱਚ Opera ਦੀ ਕ੍ਰਿਪਟੋਜੈਕਿੰਗ ਪ੍ਰੋਟੈਕਸ਼ਨ ਦੀ ਸੁਵਿਧਾ ਵੀ ਸ਼ਾਮਲ ਹੈ, ਜੋ ਤੁਹਾਡੇ ਦੁਆਰਾ ਵੈੱਬ ਬ੍ਰਾਊਜ਼ਿੰਗ ਕਰਨ ਵੇਲੇ ਤੁਹਾਡੇ ਮੋਬਾਈਲ ਉਪਕਰਣਾਂ ਦੇ ਵੱਧ ਗਰਮ ਹੋਣ ਜਾਂ ਬੈਟਰੀ ਖਤਮ ਹੋਣ ਦੇ ਜੋਖਮ ਨੂੰ ਘਟਾਉਂਦੀ ਹੈ।

Opera Touch ਬ੍ਰਾਊਜ਼ਰ ਵਿੱਚ ਹੋਰ ਤੇਜ਼ ਬ੍ਰਾਊਜ਼ਿੰਗ ਲਈ ਬਿਲਟ-ਇਨ ਐਡ ਬਲੌਕਰ ਸ਼ਾਮਲ ਹੈ। ਚਾਲੂ ਕਰਨ 'ਤੇ, ਤੁਹਾਡਾ Opera ਬ੍ਰਾਊਜਰ ਹੋਰ ਮੋਬਾਈਲ ਬ੍ਰਾਊਜ਼ਰਾਂ ਨਾਲੋਂ ਵੈੱਬ ਪੰਨਿਆਂ ਨੂੰ ਤੇਜ਼ੀ ਨਾਲ ਲੋਡ ਕਰਨ ਲਈ ਵਿੱਚ ਆਉਣ ਵਾਲੀਆਂ ਐਡਾਂ ਰੋਕ ਦੇਵੇਗਾ।

Opera Touch ਤੁਹਾਨੂੰ ਸਿਰਫ਼ ਇੱਕ ਹੱਥ ਦੀ ਵਰਤੋਂ ਕਰਕੇ ਵੈੱਬ ਦੀ ਪੜਚੋਲ ਕਰਨ ਦਿੰਦਾ ਹੈ। ਸਟੈਂਡਰਡ ਬੌਟਮ ਨੇਵੀਗੇਸ਼ਨ ਅਤੇ ਫਾਸਟ ਐਕਸ਼ਨ ਬਟਨ ਦੇ ਵਿਚਕਾਰ ਚੁਣੋ। ਜਦੋਂ ਚੁਣਿਆ ਜਾਂਦਾ ਹੈ, ਤਾਂ ਐੱਫਏਬੀ ਹਮੇਸ਼ਾਂ ਤੁਹਾਡੀ ਬ੍ਰਾਊਜ਼ਰ ਸਕ੍ਰੀਨ 'ਤੇ ਉਪਲਬਧ ਹੁੰਦਾ ਹੈ ਅਤੇ ਤੁਹਾਨੂੰ ਤੁਰੰਤ ਖੋਜ ਲਈ ਸਿੱਧਾ ਪਹੁੰਚ ਪ੍ਰਦਾਨ ਕਰਦਾ ਹੈ। ਤੁਸੀਂ ਇਸ ਨੂੰ ਆਪਣੀਆਂ ਹਾਲੀਆ ਟੈਬਾਂ ਲਈ ਇਸਨੂੰ ਸਵਾਈਪ ਕਰ ਸਕਦੇ ਹੋ, ਜਾਂ ਆਪਣੇ ਕੰਪਿਊਟਰ ਦੇ ਬ੍ਰਾਊਜ਼ਰ ਨਾਲ ਮੌਜੂਦਾ ਟੈਬ ਨੂੰ ਮੁੜ ਤੋਂ ਲੋਡ, ਬੰਦ ਜਾਂ ਸਾਂਝਾ ਕਰ ਸਕਦੇ ਹੋ।

ਨਿਰਵਿਘਨ ਵੈੱਬ ਬ੍ਰਾਊਜ਼ਿੰਗ ਅਤੇ ਆਪਣੇ ਡੈਸਕਟਾਪ ਅਤੇ ਮੋਬਾਈਲ ਡਿਵਾਈਸਾਂ ਵਿੱਚ ਤੇਜ਼ੀ ਨਾਲ ਫਾਈਲ ਸਾਂਝੀ ਕਰਨ ਲਈ ਆਪਣੇ Opera ਕੰਪਿਊਟਰ ਬ੍ਰਾਊਜ਼ਰ ਨਾਲ Opera Touch ਦੀ ਵਰਤੋਂ ਕਰੋ। ਫਾਈਲਾਂ ਨੂੰ ਸਾਂਝਾ ਕਰਨ ਲਈ ਆਪਣੇ ਫੋਨ ਨੂੰ ਆਪਣੇ ਕੰਪਿਊਟਰ ਨਾਲ ਕੁਨੈਕਟ ਕਰਨਾ ਪਹਿਲਾਂ ਕਦੇ ਵੀ ਸੌਖਾ ਨਹੀਂ ਸੀ। ਬਸ Opera ਡੈਸਕਟਾਪ ਬ੍ਰਾਊਜ਼ਰ ਨੂੰ ਚਾਲੂ ਕਰੋ ਅਤੇ Opera Touch ਨਾਲ ਉੱਥੇ ਪ੍ਰਦਰਸ਼ਿਤ ਕਿਊ.ਆਰ. ਕੋਡ ਨੂੰ ਸਕੈਨ ਕਰੋ। ਕੋਈ ਲੌਗਇਨ, ਪਾਸਵਰਡ ਜਾਂ ਖਾਤੇ ਦੀ ਲੋੜ ਨਹੀਂ! ਤੁਸੀਂ ਲਿੰਕ, ਨੋਟਸ, ਵੀਡਿਓ ਜਾਂ ਕੋਈ ਹੋਰ ਫਾਈਲਾਂ ਆਪਣੇ ਆਪ ਨੂੰ ਇੱਕ ਹੀ ਕਲਿੱਕ ਨਾਲ ਭੇਜ ਸਕਦੇ ਹੋ ਅਤੇ ਉਹ ਤੁਹਾਡੇ ਸਾਰੇ ਡੈਸਕਟਾਪ ਅਤੇ ਮੋਬਾਈਲ ਡਿਵਾਈਸਾਂ 'ਤੇ ਪ੍ਰਦਰਸ਼ਿਤ ਹੋਣਗੀਆਂ..

1995 ਨੂੰ ਨੌਰਵੇ ਵਿੱਚ ਇਸ ਵਿਚਾਰ 'ਤੇ ਇਹ ਸਥਾਪਿਤ ਕੀਤਾ ਗਿਆ ਸੀ ਕਿ ਹਰੇਕ ਨੂੰ ਵੈੱਬ ਬ੍ਰਾਊਜ਼ ਕਰਨ ਦੇ ਯੋਗ ਹੋਣਾ ਚਾਹੀਦਾ ਹੈ, ਅਸੀਂ ਪਿਛਲੇ +25 ਸਾਲਾਂ ਵਿੱਚ ਸੁਰੱਖਿਅਤ, ਨਿਜੀ ਅਤੇ ਨਵੀਨਤਾਕਾਰੀ ਢੰਗ ਨਾਲ ਇੰਟਰਨੈੱਟ ਦੀ ਵਰਤੋਂ ਕਰਨ ਵਿੱਚ ਲੱਖਾਂ ਲੋਕਾਂ ਦੀ ਸਹਾਇਤਾ ਕੀਤੀ ਹੈ। ਅਸੀਂ ਇੰਟਰਨੈੱਟ, ਖੁੱਲੇ ਮਿਆਰਾਂ ਅਤੇ ਲੋਕਾਂ ਦੀ ਪਰਵਾਹ ਕਰਦੇ ਹਾਂ।

ਇਸ ਐਪਲੀਕੇਸ਼ਨ ਨੂੰ ਡਾਉਨਲੋਡ ਕਰਕੇ, ਤੁਸੀਂ https://www.opera.com/eula/mobile 'ਤੇ ਅੰਤਮ ਵਰਤੋਕਰਤਾ ਲਾਇਸੈਂਸ ਸਮਝੌਤੇ ਲਈ ਸਹਿਮਤ ਹੁੰਦੇ ਹੋ

Opera Touch - ਵਰਜਨ 2.9.9

(02-03-2022)
ਹੋਰ ਵਰਜਨ
ਨਵਾਂ ਕੀ ਹੈ?Thanks for choosing Opera Touch! This version includes latest bug fixes and improvements.

ਅਜੇ ਤੱਕ ਕੋਈ ਸਮੀਖਿਆ ਜਾਂ ਰੇਟਿੰਗ ਨਹੀਂ ਹੈ! ਪਾਓਣ ਲਈ ਕਿਰਪਾ ਕਰਕੇ

-
26 Reviews
5
4
3
2
1

Opera Touch - ਏਪੀਕੇ ਜਾਣਕਾਰੀ

ਏਪੀਕੇ ਵਰਜਨ: 2.9.9ਪੈਕੇਜ: com.opera.touch
ਐਂਡਰਾਇਡ ਅਨੁਕੂਲਤਾ: 8.1.0+ (Oreo)
ਡਿਵੈਲਪਰ:Robert Browneਪਰਾਈਵੇਟ ਨੀਤੀ:https://www.opera.com/privacyਅਧਿਕਾਰ:19
ਨਾਮ: Opera Touchਆਕਾਰ: 16 MBਡਾਊਨਲੋਡ: 47Kਵਰਜਨ : 2.9.9ਰਿਲੀਜ਼ ਤਾਰੀਖ: 2022-03-02 20:46:30
ਘੱਟੋ ਘੱਟ ਸਕ੍ਰੀਨ: SMALLਸਮਰਥਿਤ ਸੀਪੀਯੂ: ਪੈਕੇਜ ਆਈਡੀ: com.opera.touchਐਸਐਚਏ1 ਦਸਤਖਤ: 8F:CB:5C:D8:56:5B:97:89:31:4C:A7:17:E8:48:6A:7C:58:37:38:3Cਘੱਟੋ ਘੱਟ ਸਕ੍ਰੀਨ: SMALLਸਮਰਥਿਤ ਸੀਪੀਯੂ: ਪੈਕੇਜ ਆਈਡੀ: com.opera.touchਐਸਐਚਏ1 ਦਸਤਖਤ: 8F:CB:5C:D8:56:5B:97:89:31:4C:A7:17:E8:48:6A:7C:58:37:38:3C

Opera Touch ਦਾ ਨਵਾਂ ਵਰਜਨ

2.9.9Trust Icon Versions
2/3/2022
47K ਡਾਊਨਲੋਡ9 MB ਆਕਾਰ
ਡਾਊਨਲੋਡ ਕਰੋ

ਹੋਰ ਵਰਜਨ

2.9.6Trust Icon Versions
20/10/2021
47K ਡਾਊਨਲੋਡ8.5 MB ਆਕਾਰ
ਡਾਊਨਲੋਡ ਕਰੋ
2.9.5Trust Icon Versions
13/4/2021
47K ਡਾਊਨਲੋਡ8.5 MB ਆਕਾਰ
ਡਾਊਨਲੋਡ ਕਰੋ
2.9.4Trust Icon Versions
1/4/2021
47K ਡਾਊਨਲੋਡ8.5 MB ਆਕਾਰ
ਡਾਊਨਲੋਡ ਕਰੋ
2.9.3Trust Icon Versions
24/2/2021
47K ਡਾਊਨਲੋਡ8.5 MB ਆਕਾਰ
ਡਾਊਨਲੋਡ ਕਰੋ
2.8.4Trust Icon Versions
19/1/2021
47K ਡਾਊਨਲੋਡ8.5 MB ਆਕਾਰ
ਡਾਊਨਲੋਡ ਕਰੋ
appcoins-gift
Bonus GamesWin even more rewards!
ਹੋਰ
Mystery escape room: 100 doors
Mystery escape room: 100 doors icon
ਡਾਊਨਲੋਡ ਕਰੋ
Jewel Water World
Jewel Water World icon
ਡਾਊਨਲੋਡ ਕਰੋ
Fist Out
Fist Out icon
ਡਾਊਨਲੋਡ ਕਰੋ
The Legend of Neverland
The Legend of Neverland icon
ਡਾਊਨਲੋਡ ਕਰੋ
Marble Mission
Marble Mission icon
ਡਾਊਨਲੋਡ ਕਰੋ
Block Puzzle - Block Game
Block Puzzle - Block Game icon
ਡਾਊਨਲੋਡ ਕਰੋ
Real Highway Car Racing Game
Real Highway Car Racing Game icon
ਡਾਊਨਲੋਡ ਕਰੋ
Game of Sultans
Game of Sultans icon
ਡਾਊਨਲੋਡ ਕਰੋ
501 Room Escape Game - Mystery
501 Room Escape Game - Mystery icon
ਡਾਊਨਲੋਡ ਕਰੋ
101 Room Escape Game Challenge
101 Room Escape Game Challenge icon
ਡਾਊਨਲੋਡ ਕਰੋ
Junkineering: Robot Wars RPG
Junkineering: Robot Wars RPG icon
ਡਾਊਨਲੋਡ ਕਰੋ

ਇੱਕੋ ਸ਼੍ਰੇਣੀ ਵਾਲਿਆਂ ਐਪਾਂ

ਤੁਹਾਨੂੰ ਇਹ ਵੀ ਪਸੰਦ ਹੋ ਸਕਦਾ ਹੈ...